ਨਵੀਂ ਜਾਣਕਾਰੀ

ਆਓ ਸਿੱਖੀਏ ਊੜਾ ਐੜਾ

ਅੱਜਕੱਲ੍ਹ 'ਙ' ਦੀ ਥਾਂ ‘ਗ’ ਨੇ ਲੈ ਲਈ ਹੈ। ‘ਙਣਨਾ‘ ਨੂੰ ‘ਗਣਨਾ‘
‘ਙਿਆਤਾ‘ ਨੂੰ ‘ਗਿਆਤਾ‘, 'ਕੰਙਣ' ਨੂੰ 'ਕੰਗਣ' ਅਤੇ 'ਙਿਆਨੀ' ਨੂੰ 'ਗਿਆਨੀ' ਵਜੋਂ ਦਰਸਾਇਆ ਜਾਂਦਾ ਹੈ। 'ਙ' ਨੂੰ ਆਮ ਤੌਰ ਤੇ ਖਾਲੀ ਕਿਹਾ ਜਾਂਦਾ ਹੈ। 
ਅੱਜਕੱਲ੍ਹ 'ਞ' ਦੀ ਥਾਂ ‘ਜ’ ਨੇ ਲੈ ਲਈ ਹੈ। 'ਞਤਨ' ਨੂੰ 'ਜਤਨ', 'ਞਾਣਹੁ ' ਨੂੰ ‘ਜਾਣਹੁ‘, 'ਇੰਞ’ ਨੂੰ ‘ਇੰਜ’ ਅਤੇ ‘ਤ੍ਰਿਞਣ’ ਦੀ ਥਾਂ ‘ਤ੍ਰਿੰਜਣ’ ਲਿਖਿਆ ਜਾਣ ਲੱਗਾ ਹੈ। ਅੱਜਕੱਲ੍ਹ ਇਸ ਨੂੰ ਵੀ 'ਙ' ਵਾਂਗ ਖਾਲੀ ਕਿਹਾ ਜਾਂਦਾ ਹੈ।
ਅਜੋਕੀ ਪੰਜਾਬੀ ਵਿੱਚ ‘ਣਰੌ‘ ਨੂੰ ‘ਨਰੌ‘ ਅਤੇ ‘ਣਦੀ‘ ਨੂੰ ‘ਨਦੀ‘ ਲਿਖਿਆ ਜਾਂਦਾ ਹੈ। 'ਣ' ਦੀ ਥਾਂ ਤੇ ਵੀ ਅੱਜਕੱਲ੍ਹ 'ਨ' ਨੂੰ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਕਿ 'ਵਰਣਮਾਲਾ' ਸ਼ਬਦ ਨੂੰ ‘ਵਰਨਮਾਲਾ‘, ‘ਉਦਾਹਰਣ‘ ਨੂੰ 'ਉਦਾਹਰਨ' ਲਿਖ ਦਿੱਤਾ ਜਾਂਦਾ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ