Posts

Showing posts from October, 2021

ਸਿੱਖ ਮਿਸਲਾਂ(Sikh Misls) ਕਿਹੜੀਆਂ ਅਤੇ ਕਿਵੇਂ ਬਣੀਆਂ?

Image
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708 ਈਸਵੀ ਵਿੱਚ ਜੋਤੀ ਜੋਤਿ ਸਮਾਉਣ ਉਪਰੰਤ ਸਰਦਾਰ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਹਨ੍ਹੇਰੀ ਵਾਂਗ ਆਇਆ ਅਤੇ ਆਪਣਾ ਪਰਭਾਵ ਦਿਖਾ ਕੇ ਕਿਸੇ ਹਨ੍ਹੇਰੀ ਵਾਂਗ ਹੀ ਚਲਾ ਗਿਆ। ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਦਾ ਖਾਤਮਾ ਹੋ ਗਿਆ ਹੈ। ਸਿੱਖ ਪਹਿਲਾਂ ਵਾਂਗ ਹੀ ਜੰਗਲਾਂ ਅਤੇ ਪਹਾੜਾਂ ਵਿੱਚ ਜਿੰਦਗੀ ਬਤੀਤ ਕਰਨ ਲੱਗੇ। ਕਦੇ ਕਦੇ ਸਿੰਘ ਪੰਜਾਬ ਵਿੱਚ ਆ ਜਾਂਦੇ ਅਤੇ ਆਪਣੀ ਮੌਜੂਦਗੀ ਵੇਖਾਉਦੇ ਅਤੇ ਫੇਰ ਅਲੋਪ ਹੋ ਜਾਦੇ, ਪਰ ਕੋਈ ਵੀ ਕੇਂਦਰੀ ਜੱਥੇਬੰਦੀ ਦੀ ਅਣਹੋਂਦ ਵਿੱਚ ਸਦੀਵੀ ਪਰਭਾਵ ਨਹੀਂ ਪੈ ਸਕਿਆ। ਇਹ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਮੰਨੀ ਜਾ ਸਕਦੀ ਸੀ। ਇਹ ਦੌਰ ਸਿੱਖਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ। ਇਹ ਉਹ ਸਮਾਂ ਸੀ ਜਦੋਂ ਗੁਰੂ ਕੇ ਸਿੰਘਾਂ, ਬੀਬੀਆਂ ਨੇ ਆਪਣੇ ਧਰਮ ਹੇਤ ਸੀਸ ਦਿਤੇ, ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਮਾਸੂਮ ਬਚਿਆਂ ਦੇ ਟੋਟੇ ਟੋਟੇ ਕਰਵਾ ਆਪਣੇ ਗਲਾਂ ਵਿਚ ਹਾਰ ਪੁਆਏ ਪਰ ਸਿਖੀ ਸਿਦਕ ਨਹੀਂ ਹਾਰਿਆ। ਇਸ ਸਦੀ ਵਿਚ ਸਿੱਖਾਂ ਨੇ ਜਿਤਨਾ ਅਤਿ ਦਾ ਸਾਮਣਾ ਕੀਤਾ, ਜਿਤਨੇ ਉਤਾਰ ਚੜਾਵ ਦੇਖੇ, ਜਿਤਨਾ ਖੂਨ ਡੋਲਿਆ, ਦੁਨਿਆ ਦੇ ਕਿਸੇ ਇਤਿਹਾਸ ਵਿਚ ਇਸ ਦੀ ਮਿਸਾਲ ਨਹੀਂ ਮਿਲਦੀ। ਸਬਰ ਤੇ ਸਿਦਕ ਦੀਆਂ ਜਿਨ੍ਹਾ ਸਿਖਰਾਂ ਨੂੰ ...

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ